ਗੁਰਦਾਸਪੁਰ 26 ਜੁਲਾਈ (ਜਸਪਾਲ ਚੰਦਨ) ਜ਼ਿਲ੍ਹਾ ਗੁਰਦਾਸਪੁਰ ਵਿੱਚ ਪੈਂਦੇ ਪਿੰਡ ਸ਼ਾਹਬਾਦ ਵਿਖੇ ਮੁਖਵੰਤ ਸਿੰਘ ਕਾਹਲੋਂ ਡਾਇਰੈਕਟਰ ਮਾਰਕੀਟ ਕਮੇਟੀ ਬਟਾਲਾ ਦੇ ਸਮਾਜ ਸੇਵੀ ਸੁਭਪ੍ਰੀਤ ਸਿੰਘ ਕਾਹਲੋਂ ਅਤੇ ਮਾਸਟਰ ਮਨਪ੍ਰੀਤ ਸਿੰਘ ਕਾਹਲੋਂ ਦੇ ਚਾਚਾ ਯਾਦਵਿੰਦਰ ਸਿੰਘ ਕਾਹਲੋਂ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਸ਼ਾਹਬਾਦ ਵਿਖੇ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਵੱਡੇ ਪੁੱਤਰ ਕਰਮਦੀਪ ਸਿੰਘ ਕਾਹਲੋਂ ਤੇ ਗੁਰਵਿੰਦਰ ਸਿੰਘ ਕਾਹਲੋਂ ਵਲੋਂ ਦਿੱਤੀ ਗਈ। ਇਸ ਮੌਕੇ ਸ਼ਾਮਿਲ ਹੋਏ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ, ਹਲਕਾ ਇੰਚਾਰਜ ਮਨਦੀਪ ਸਿੰਘ ਰੰਗੜ ਨੰਗਲ, ਸਰਪੰਚ ਹਰਵਿੰਦਰਪਾਲ ਸਿੰਘ, ਅਧਿਆਪਕ ਦਲ ਯੂਨੀਅਨ ਜ਼ਿਲ੍ਹਾ ਪ੍ਰਧਾਨ ਤਰਸੇਮ ਪਾਲ ਸ਼ਰਮਾ, ਅਧਿਆਪਕ ਆਗੂਆਂ ਤਰਪਿੰਦਰਪਾਲ, ਬਲਰਾਜ ਸਿੰਘ, ਹਰਜਿੰਦਰ ਸਿੰਘ, ਯਾਦਵਿੰਦਰ ਸੋਮ ਸਿੰਘ, ਅਮਨਬੀਰ ਸਿੰਘ ਗੁਰਾਇਆ, ਦਿਲਬਾਗ ਸਿੰਘ, ਤਜਿੰਦਰ ਸਿੰਘ ਸੋਨੂੰ, ਸੁਖਵਿੰਦਰ ਸਿੰਘ, ਜੋਗਿੰਦਰ ਸਿੰਘ, ਰਜਿੰਦਰ ਕੁਮਾਰ, ਰਵਿੰਦਰਪਾਲ ਤਜਿੰਦਰਪਾਲ ਸਿੰਘ, ਲਖਵਿੰਦਰ ਸਿੰਘ, ਬਿਕਰਮਜੀਤ ਸਿੰਘ, ਹਰਵੰਤ ਸਿੰਘ, ਕੰਸ ਰਾਜ, ਮਾਸਟਰ ਤਜਿੰਦਰ ਸਿੰਘ ਸੋਨੂੰ, ਮਾਸਟਰ ਗੁਰਪ੍ਰੀਤ ਸਿੰਘ ਸਿੱਧੂ, ਸੋਨੂੰ ਹਰਪੁਰਾ, ਸਰਬਜੀਤ ਸਿੰਘ, ਸਾਬਕਾ ਸਰਪੰਚ ਗੁਰਦਾਸ ਸਿੰਘ, ਨੰਬਰਦਾਰ ਗੁਰਪ੍ਰੀਤ ਸਿੰਘ ਵਰ, ਸਰਪੰਚ ਗੁਰਮੇਜ ਸਿੰਘ ਰੰਧਾਵਾ ਟਾਹਲੀ ਖੂਸਰ, ਲਖਵਿੰਦਰ ਸਿੰਘ ਵਰ ਪੰਚ, ਸੁਰਿੰਦਰ ਕੁਮਾਰ ਮਿੰਟਾ ਪੰਚ, ਕਾਲਾ ਫ਼ੌਜੀ ਪੰਚ, ਸਾਬਕਾ ਸਰਪੰਚ ਸੁਖਰਾਜ ਸਿੰਘ ਰੰਧਾਵਾ ਗਵਾਰਾ, ਇੰਸਪੈਕਟਰ ਗੁਰਨਾਮ ਸਿੰਘ ਸੰਧੂ, ਇੰਸਪੈਕਟਰ ਰਛਪਾਲ ਸਿੰਘ ਗਿੱਲ, ਪ੍ਰਿਤਪਾਲ ਸਿੰਘ ਤਿੱਬੜ, ਸਤਿੰਦਰ ਸਿੰਘ ਮੱਲ੍ਹੀ, ਹਰਜੀਤ ਸਿੰਘ ਬਾਜਵਾ, ਹਰਭਜਨ ਸਿੰਘ ਵਿਰਕ, ਦਵਿੰਦਰ ਸਿੰਘ ਘੁੰਮਣ, ਬਲਜੀਤ ਸਿੰਘ ਰੰਧਾਵਾ, ਦੀਪਰਾਜ ਸਿੰਘ ਬਾਜਵਾ, ਕੁਲਦੀਪ ਸਿੰਘ ਰਾਏਚੱਕ, ਬਬਲਜੀਤ ਸਿੰਘ ਰੰਧਾਵਾ, ਉਪਕਾਰ ਸਿੰਘ ਰੰਧਾਵਾ, ਰਣਜੀਤ ਸਿੰਘ ਰੰਧਾਵਾ, ਹਰਵੰਤ ਸਿੰਘ ਰੰਧਾਵਾ, ਸਾਗਰ ਪਰਾਸ਼ਰ, ਕੰਵਰਬੀਰ ਸਿੰਘ ਲੋਧੀਨੰਗਲ, ਨਵਜੋਤ ਸਿੰਘ ਰੰਧਾਵਾ, ਫ਼ਤਿਹ ਸਿੰਘ ਪੰਚ ਸੰਗਤਪੁਰ, ਗੁਰਨਾਮ ਸਿੰਘ ਸੈਣੀ, ਰਾਜਿੰਦਰ ਸਿੰਘ ਲੱਖੋਰਾਹ, ਪ੍ਰੋਫੈਸਰ ਬਲਜੀਤ ਸਿੰਘ, ਮਹਾਂਵੀਰ ਸਿੰਘ ਰੰਧਾਵਾ, ਸੁਖਵਿੰਦਰ ਸਿੰਘ ਕਾਹਲੋਂ, ਇੰਸਪੈਕਟਰ ਸੁਖਵਿੰਦਰ ਸਿੰਘ ਵਰ, ਏ.ਐਸ.ਆਈ. ਸੁਰਿੰਦਰ ਸਿੰਘ ਹੈਪੀ, ਸੁਖਦੇਵ ਸਿੰਘ ਬਾਜਵਾ, ਸੰਤੋਖ ਸਿੰਘ ਬਾਜਵਾ, ਅਜੀਤ ਸਿੰਘ ਸਿੱਧੂ, ਏ.ਐਸ.ਆਈ. ਛੋਟੇ ਭਰਾ, ਸਿੰਘ ਕਾਹਲੋਂ ਜਤਿੰਦਰ ਸਿੰਘ ਕਾਹਲੋਂ, ਡਾ. ਵਰਿੰਦਰਜੀਤ ਸਿੰਘ ਹੈਪੀ, ਡਾ. ਬਲਵਿੰਦਰ ਸਿੰਘ ਬਹਾਦੁਰ ਹੁਸੈਨ, ਹੈਲਥ ਇੰਸਪੈਕਟਰ ਰਾਜਅੰਮ੍ਰਿਤ ਸਿੰਘ ਘੁੰਮਣ, ਮਨਜਿੰਦਰ ਸਿੰਘ ਬਲ, ਅਮਰਬੀਰ ਸਿੰਘ ਕਾਹਲੋਂ, ਕਰਮਜੀਤ ਸਿੰਘ ਕਾਹਲੋਂ, ਪ੍ਰਿਥੀਪਾਲ ਸਿੰਘ ਕਾਹਲੋਂ, ਜਸਵੰਤ ਸਿੰਘ ਕਾਹਲੋਂ, ਰਣਧੀਰ ਸਿੰਘ ਕਾਹਲੋਂ, ਸੁਰਿੰਦਰ ਸਿੰਘ ਕਾਹਲੋਂ, ਸਿਮਰਜੀਤ ਸਿੰਘ ਵਰ, ਭੁਪਿੰਦਰ ਸਿੰਘ ਕਾਹਲੋਂ, ਬਿਕਰਮਜੀਤ