By using this site, you agree to the Privacy Policy and Terms of Use.
Accept
APMAPMAPM
Font ResizerAa
  • 🏠🏠
  • News
    • Sports
    • Business
    • Health
    • Lifestyle
    • Science
  • Punjab
    • Doaba
    • Malwa
    • Majha
    • Chandigarh
  • International
    • World🌎
    • Australia
    • Canada
    • Europe
    • India
    • New Zealand
    • United Kingdom
    • USA
  • Politics
  • Hukamnama Sahib
  • E-Paper
  • More
    • Article
    • About Us
    • Media Kit
APMAPM
Font ResizerAa
  • About Us
  • Contact
  • Media Kit
Search
  • 🏠🏠
  • News
    • Sports
    • Business
    • Health
    • Lifestyle
    • Science
  • Punjab
    • Doaba
    • Malwa
    • Majha
    • Chandigarh
  • International
    • World🌎
    • Australia
    • Canada
    • Europe
    • India
    • New Zealand
    • United Kingdom
    • USA
  • Politics
  • Hukamnama Sahib
  • E-Paper
  • More
    • Article
    • About Us
    • Media Kit
Have an existing account? Sign In
Follow US
© Foxiz News Network. Ruby Design Company. All Rights Reserved.
MalwaPunjab

ਅਵਿਨਾਸ਼ ਗੁਪਤਾ, ਸੁਦਰਸ਼ਨ ਜੈਨ, ਦਰਸ਼ਨ ਲਾਲ ਬਵੇਜਾ, ਵਿਜੇ ਬਵੇਜਾ, ਸੰਜੇ ਮਹਿੰਦਰੂ ਭੰਪੀ ਅਤੇ ਸ਼ਾਮ ਲਾਲ ਸਪਰਾ ਨੂੰ 29 ਸਤੰਬਰ ਨੂੰ ਮੁੱਖ ਰੂਪ ਵਿੱਚ ਆਉਣ ਦਾ ਸੱਦਾ ਬਾਵਾ, ਪੁਰੀਸ਼ ਅਤੇ ਨਵੀ ਨੇ ਦਿੱਤਾ

Jasbir APM
Last updated: September 25, 2024 4:29 am
By Jasbir APM 1 Min Read
Share
SHARE

Search

Former MLA Goldy rebuke the Congress's hand
ਸਾਬਕਾ ਵਿਧਾਇਕ ਗੋਲਡੀ ਨੇ ਮੁੜ ਕਾਂਗਰਸ ਦਾ ਹੱਥ ਫੜ੍ਹਿਆ
India Politics Punjab
Approval of President Darupdi Mursu
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਮਿਲੀ ਮਨਜ਼ੂਰੀ
India Politics
The important meeting of the Punjab Cabinet today
ਪੰਜਾਬ ਕੈਬਨਿਟ ਦੀ ਅਹਿਮ ਬੈਠਕ ਅੱਜ
Politics
"Greetings to him and his entire cabinet": Congress
“ਉਸਨੂੰ ਅਤੇ ਉਸ ਦੇ ਪੂਰੇ ਮੰਤਰੀ ਮੰਡਲ ਨੂੰ ਸ਼ੁਭਕਾਮਨਾਵਾਂ” : ਕਾਂਗਰਸ
Politics
February 20 get new CM to Delhi
20 ਫਰਵਰੀ ਨੂੰ ਮਿਲੇਗਾ ਦਿੱਲੀ ਨੂੰ ਨਵਾਂ CM
India Politics
BJP meeting to elect Delhi New Chief Minister today
ਦਿੱਲੀ ਦਾ ਨਵਾਂ ਮੁੱਖ ਮੰਤਰੀ ਚੁਣਨ ਲਈ ਭਾਜਪਾ ਦੀ ਮੀਟਿੰਗ ਅੱਜ
Politics

ਲੁਧਿਆਣਾ : ਕ੍ਰਿਸ਼ਨ ਕੁਮਾਰ ਬਾਵਾ : ਅੱਜ ਸ਼ਹਿਰ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਅਵਿਨਾਸ਼ ਗੁਪਤਾ (ਆਰ.ਐਨ. ਗੁਪਤਾ), ਸੁਦਰਸ਼ਨ ਜੈਨ ਭੋਲਾ (ਮਹਾਰਾਜਾ ਗ੍ਰੈਂਡ), ਉੱਘੇ ਸਮਾਜਸੇਵੀ ਦਰਸ਼ਨ ਲਾਲ ਬਵੇਜਾ, ਵਿਜੇ ਬਵੇਜਾ, ਸੰਜੇ ਮਹਿੰਦਰੂ ਭੰਪੀ, ਸ਼ਾਮ ਲਾਲ ਸਪਰਾ ਨੂੰ ਪੰਡਿਤ ਸ਼ਰਧਾ ਰਾਮ ਫਿਲੌਰੀ ਵੈਲਫੇਅਰ ਸੋਸਾਇਟੀ ਪੰਜਾਬ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਸੁਸਾਇਟੀ ਦੇ ਪ੍ਰਧਾਨ ਪੁਰੀਸ਼ ਸਿੰਗਲਾ, ਕਨਵੀਨਰ ਸੋਸਾਇਟੀ ਪੰਜਾਬ ਨਵਦੀਪ ਨਵੀ ਅਤੇ ਵਾਈਸ ਪ੍ਰਧਾਨ ਸੁਨੀਲ ਮੈਣੀ ਨੇ ਮਿਲ ਕੇ ਸਤਿਕਾਰ ਸਹਿਤ ਸ਼ਾਲ ਪਹਿਨਾ ਕੇ ਸੱਦਾ ਦਿੱਤਾ।
ਇਸ ਸਮੇਂ ਸ਼ਹਿਰ ਦੀਆਂ ਉਪਰੋਕਤ ਮਹਾਨ ਸ਼ਖਸ਼ੀਅਤਾਂ ਜੋ ਹਮੇਸ਼ਾ ਧਾਰਮਿਕ ਅਤੇ ਸਮਾਜਿਕ ਖੇਤਰ ਵਿੱਚ ਸਰਪ੍ਰਸਤੀ ਦਿੰਦੀਆਂ ਹਨ ਉਹਨਾਂ ਨੇ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਅਤੇ ਸਮਾਗਮ ਵਿੱਚ ਆਉਣਾ ਵੀ ਪ੍ਰਵਾਣ ਕੀਤਾ।
ਇਸ ਸਮੇਂ ਪੁਰੀਸ਼ ਸਿੰਗਲਾ ਨੇ ਸਭ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪੰਡਿਤ ਸ਼ਰਧਾ ਰਾਮ ਜੀ ਦਾ ਜਨਮ ਉਤਸਵ 29 ਸਤੰਬਰ ਸਵੇਰੇ 10 ਵਜੇ ਤੋਂ ਨਵ-ਦੁਰਗਾ ਮੰਦਿਰ ਸਰਾਭਾ ਨਗਰ ਵਿਖੇ ਮਨਾਇਆ ਜਾਵੇਗਾ, ਜਿਸ ਵਿੱਚ ਝਲਕੀਆਂ, ਭਜਨ ਮੰਡਲੀਆਂ, ਉੱਘੇ ਵਿਦਵਾਨ ਅਤੇ ਪ੍ਰਸਿੱਧ ਭਜਨ ਗਾਇਕਾ ਲੀਜਾ ਡਾਵਰ ਵੀ ਮੁੱਖ ਰੂਪ ਵਿੱਚ ਪਹੁੰਚ ਰਹੇ ਹਨ ਜਦਕਿ ਪ੍ਰਸਿੱਧ ਲੇਖਕ ਅਤੇ ਵਿਦਵਾਨ ਹਰਮਹਿੰਦਰ ਸਿੰਘ ਬੇਦੀ ਦਾ ਵੀ ਵਿਸ਼ੇਸ਼ ਲੈਕਚਰ ਹੋਵੇਗਾ।

You Might Also Like

ਜ਼ਹਿਰੀਲੀ ਸ਼ਰਾਬ ਕਾਂਡ ਨਾਲ ਹੋਈਆਂ ਮੌਤਾਂ

ਬੀਬੀ ਜੀ ਹਸਪਤਾਲ ਵੱਲੋਂ ਨਾਨਕ ਚੱਕ ਵਿਖੇ ਫਰੀ ਮੈਡੀਕਲ ਚੈੱਕ ਅਪ ਕੈਂਪ ਲਗਾਇਆ

ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਨੇ ਲੋਕ ਸਭਾ ਇੰਚਾਰਜਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਨਾਲ ਮੀਟਿੰਗ ਕਰਕੇ ਦਿੱਤਾ ਥਾਪੜਾ -ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਸ਼ੈਰੀ ਕਲਸੀ

ਜ਼ਿਲ੍ਹਾ ਗੁਰਦਾਸਪੁਰ ਵਿੱਚ ਸਥਿਤੀ ਪੂਰੀ ਤਰਾਂ ਸ਼ਾਂਤਮਈ ਅਤੇ ਕਾਬੂ ਹੇਠ

ਕਾਰਜਕਾਰੀ ਜਥੇਦਾਰ ਗੜਗੱਜ ਨੇ ਪੰਜਾਬੀਆਂ ਦੀ ਮੌਜੂਦਾ ਤ੍ਰਾਸਦੀ ’ਤੇ ਚਿੰਤਾ ਪ੍ਰਗਟਾਈ

fter Jio, Airtel also gave a shock to the users, made mobile recharge plans expensive; See full list here
After Jio, Airtel also gave a shock to the users, made mobile recharge plans expensive; See full list here
Business
Brigade-Enterprises-Ltd-–-Real-Estate-Company-in-India
Brigade Enterprises shares jump 5% on 3x surge in net profit
Business
Sensex_nifty_market_down_Sensex
Nifty, Sensex open lower amid pre-election result nervousness
Business
TAGGED:apna punjab media tvBREAKING NEWS LUDHIANALUDHIANA LATEST NEWSmalwanewspunjab
Share This Article
Facebook Twitter Email Copy Link Print
Leave a comment

Leave a Reply Cancel reply

Your email address will not be published. Required fields are marked *

US Congress recognizes' Saka Nakoda
ਅਮਰੀਕੀ ਕਾਂਗਰਸ ਵੱਲੋਂ ‘ਸਾਕਾ ਨਕੋਦਰ’ ਨੂੰ ਮਾਨਤਾ ਦੇਣ ਵਾਲਾ ਮਤਾ ਪਾਸ
Doaba Punjab
Grenade attack at the house of BJP leader in Jalandhar
ਜਲੰਧਰ ‘ਚ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ’ਤੇ ਗ੍ਰਨੇਡ ਹਮਲਾ
Doaba Punjab
Advocate Arjinder Singh Dhami arbitration member
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਪੁੱਜੇ ਅੰਤ੍ਰਿੰਗ ਕਮੇਟੀ ਮੈਂਬਰ
Doaba Punjab
United Forens Morcha Principal Emergency Meetings
ਸੰਯੁਕਤ ਕਿਸਾਨ ਮੋਰਚਾ ਨੇ ਸੱਦੀ ਐਮਰਜੈਂਸੀ ਮੀਟਿੰਗ
Doaba Punjab

Stay Connected

FacebookLike
TwitterFollow
PinterestPin
InstagramFollow
YoutubeSubscribe
LinkedInFollow

You Might Also Like

More than 60 out of the nearby villages, more than 60 Pagan Saroop Gurdwra placed Gurdwra in the Satylan Sahib
PunjabSikh Community

ਅਟਾਰੀ ਨੇੜਲੇ ਪਿੰਡਾਂ ’ਚੋਂ 60 ਤੋਂ ਵੱਧ ਪਾਵਨ ਸਰੂਪ ਗੁਰਦੁਆਰਾ ਸਤਲਾਣੀ ਸਾਹਿਬ ’ਚ ਰੱਖੇ

By Jasbir APM 1 Min Read
Migrants left in Indo-Pak stress
India Pakistan WarPunjab

ਭਾਰਤ-ਪਾਕਿ ਤਣਾਅ ਵਿਚਾਲੇ ਪ੍ਰਵਾਸੀਆਂ ਨੇ ਛੱਡਿਆ ਪੰਜਾਬ

By Jasbir APM 1 Min Read
4 Pakistani drones were destroyed in Fazilka of Punjab
India Pakistan WarPunjab

ਪੰਜਾਬ ਦੇ ਫਾਜ਼ਿਲਕਾ ‘ਚ 4 ਪਾਕਿਸਤਾਨੀ ਡਰੋਨ ਕੀਤੇ ਗਏ ਤਬਾਹ

By Jasbir APM 0 Min Read
Bomb blasting village Chiskhar block Mohali last night in Europe blasts
India Pakistan WarPunjab

ਬੀਤੀ ਰਾਤ ਪਿੰਡ ਛਿਛਰਾ ਬਲਾਕ ਕਹਾਨੂੰਵਾਨ ਜ਼ਿਲ੍ਹਾ ਗੁਰਦਾਸਪੁਰ ਵਿਚ ਹੋਏ ਬੰਬ ਧਮਾਕੇ

By Jasbir APM 1 Min Read
Retained ritual celebration from next orders at Attari, Dhussainiwala and Sadaki
India Pakistan WarPunjab

ਅਟਾਰੀ, ਹੁਸੈਨੀਵਾਲਾ ਤੇ ਸਾਦਕੀ ਵਿਖੇ ਅਗਲੇ ਹੁਕਮਾਂ ਤੱਕ ਰੀਟ੍ਰੀਟ ਰਸਮ ਬੰਦ

By Jasbir APM 1 Min Read
Welcome Back!

Sign in to your account

Lost your password?